-->

Beautiful Lines in Punjabi, For Husband, On Wife, on Eyes, Cute Punjabi Lines

Beautiful Lines in Punjabi

Beautiful Lines in Punjabi, For Husband, On Wife, on Eyes, Cute Punjabi Lines


 • ਸਾਂਭ ਲਵੋ ਮਾਪੇ, ਰੱਬ ਮਿਲ ਜਾਊਗਾ ਆਪੇ! ( Take care of your parents and you will definitely find God.)
 • ਉਸ ਦੀ ਯਾਦ ਉਸ ਨੂੰ ਸੌਂਪ ਕੇ, ਤੇ ਫਰਜ਼ ਅਦਾ ਕਰਾ ਮੈਂ, ਪਰ ਉਸ ਪੌਣ ਜਿਹੇ ਦਾ ਕਿਥੋਂ ਪਤਾ ਕਰਾ ਮੈਂ! ( Returning his memories to him, I want to get rid of my duty, but how do I find the way to wind).
 • ਜਦੋਂ ਮਿਲਿਆ ਸੀ ਹਾਣ ਦਾ ਸੀ “ਸਾਂਵਰਾ” ਜਿਹਾ, ਜਦੋਂ ਵੱਖ ਹੋਇਆ, ਤੁਰ ਗਿਆ “ਖੁਦਾ” ਬਣ ਕੇ! (When I met him he was so admiring, when he left, he left, like God (without leaving a clue). 
 •  ਤੇਰਾ ਹੀ ਰੰਗ ਚੜ੍ਹਿਆ ਐ ਸੁਪਨੇ ਖਿਆਲਾਂ ਨੂੰ, ਤੇਰਾ ਹੀ ਨਾਮ ਚੇਤੇ ਰਹਿੰਦਾ ਮੇਰੀਆਂ ਦੁਆਵਾਂ ਨੂੰ! (My thoughts are coloured with you and my prayers remember ,only your name). 
 •  ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਪੀੜਾਂਂ ਦਾ ਪਰਾਗਾ ਭੁੰਨ ਦੇ! ( Sad lines by Shiv Kumar Batalvi, asking the furnace to burn away all his miseries and offering his tears as the price for same) 
 •  ਕੁੜੀਆਂ ਚਿੜੀਆਂ ਹੁੰਦੀਆਂ ਨੇ, ਪਰ, ਪਰ ਨਹੀਂ ਹੁੰਦੇ ਕੁੜੀਆਂ ਦੇ, ਪੇਕੇ ਵੀ ਹੰਦੇ ਕੁੜੀਆਂ ਦੇ ਸਹੁਰੇ ਵੀ ਹੁੰਦੇ ਕੁੜੀਆਂ ਦੇ, ਪਰ, ਘਰ ਨਹੀਂ ਹੁੰਦੇ ਕੁੜੀਆਂ ਦੇ. ( Girls are like sparrows, sparrows without wings, they have maternal house, in laws house, but sadly no home, referring to the Indian wedding where girl is supposed to leave her home after marriage and go to live with her husband) 
 •  ਮੈਂ ਸੁਣਿਆ ਬਹੁਤ ਬਾਰਿਸ਼ ਹੁੰਦੀ ਆ ਤੇਰੇ ਸ਼ਹਿਰ ਵਿੱਚ, ਪਰ ਜਿਆਦਾ ਭਿੱਜਿਆ ਨਾਂ ਕਰ ਜੇ ਸਾਰੀਆ ਗਲਤ ਫਹਿਮੀਆ, ਧੋਤੀਆਂ ਗਈਆਂ ਤਾਂ ਮੈਂ ਬਹੁਤ ਯਾਦ ਆਵਾਂਗਾ...।। 
 •  ਤੂੰ ਆਏਂਗਾ ਜ਼ਰੂਰ ਦਿਲ 'ਚ ਆਸ ਹੈ, ਤੈਨੂੰ ਜੀਅ ਭਰ ਕੇ ਦੇਖਣਾ ਇਹਨਾਂ ਅੱਖੀਆਂ ਨੇਂ ਲੱਗੀ ਬਹੁਤ ਹੀ ਪਿਆਸ ਹੈ 
 •  ਮੌਸਮ ਦੀਆਂ ਬਰਸਾਤਾਂ ਸਮੇਂ ਦੇ ਨਾਲ ਰੁੱਕ ਜਾਂਦੀਅਾ ਨੇਂ, ਪਰ ਜੋ ਅੱਖੀਆਂ ਦੀਅਾਂ ਬਰਸਾਤਾਂ ਹੁੰਦੀਅਾਂ ਨੇ ੳੁਹ ਕਦੇ ਨਹੀਂ ਰੁੱਕਦੀਅਾਂ 
 •  ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ, ਸ਼ਕਲੋਂ ਸ਼ਰੀਫ਼ ਮੁੰਡਾ ਅਕਲੋਂ ਤੂਫ਼ਾਨ ਨੀ
 •   ਮੇਰੀ Profile ਤੇ ਜੀ ਆਇਆਂ ਨੂੰ, ਉੁਮੀਦ ਹੈ ਤੁਹਾਨੂੰ ਮੇਰੀ DP ਤੇ ਸਟੇਟਸ ਪਸੰਦ ਆਇਆ ਹੋਵੇਗਾ
 •  ਕਿਸੇ ਕੰਮ ਨਾ ਆਇਆ ਜੋ ਸਕੂਲਾਂ/ਕਾਲਜਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
 •   ਮੇਰੇ ਸਟੇਟਸ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ ਕਲ਼ਮ ਖੋਹ ਲਵੋ ਇਸਤੋਂ, ਇਸਦੇ ਲਫ਼ਜ਼ ਦਿੱਲ ❤ ਚੀਰਦੇ ਨੇ।
 •  ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ ।
 •  ਮੰਮੀ ਦੇ ਥੱਪੜ ਤੇ 'ਡੈਡੀ ਦੀ ਚੱਪਲ ਤੋਂ ਵਧੀਆ ‪#‎Alarm‬ (ਅਲਾਰਮ) ਅੱਜ ਤੱਕ ਨੀਂ ਦੁਨਿਆਂ ਤੇ ਬਣਿਆ
 •  ਸਾਹਮਣੇ ਵਾਲਾ ਗੁੱਸੇ ਹੋਵੇ ਤਾਂ ਤੁਸੀ ਚੁੱਪ ਰਹੋ, ਉਹ ਕੁਛ ਟਾਇਮ ਬਾਅਦ ਆਪਣੇ ਆਪ ਚੂੰਂ-ਚੈਂ ਕਰਕੇ ਚੁੱਪ ਹੋ ਜਾਊਗਾ
 •  ਦਿਲ ਹੌਂਕਾ ਤਾਂ ਜ਼ਰੂਰ ਤੇਰਾ ਲੈਂਦਾ ਹੋਵੇਗਾ ਜਦੋਂ ਗੱਲਾਂ ਮੇਰੀਆਂ ਦੋਸਤਾਂ ਨੂੰ ਦੱਸਦਾ ਹੋਵੇਗਾਂ
 •  ਅੱਜ ਕੱਲ ਦਾ ਪਿਅਾਰ ਝੂਠਾ ਏ ਤੇ ਨਫ਼ਰਤ ਸੱਚੀ ਏ ਜੋ ਦਿਲ ਨਾਲ ਨਿਭਾੲੀ ਜਾਂਦੀ ਏ
 •  ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ
 •  ਰੀਝਾਂ ਵੇਲ ਕੇ ਤਵੇ ਤੇ ਪਾਈਆਂ ਖ਼ੁਸ਼ੀਆਂ ਦੀ ਭੁੱਖ ਮਰ ਗਈ
 •  ਉੱਡਣ 'ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ 
 •   ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ
 •   ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
 •   ‪#‎Vitamin ਤਾਂ‬ ਸਾਰੇ ਪੂਰੇ ਆ, ਬਸ ਇੱਕ #Girlfriend ਦੀ ਕਮੀ ਆ
 •  ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ 
 •  ਜੇਕਰ ਦਰਖ਼ਤਾਂ ਤੋਂ Wi-Fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ। ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ ਹੈ !! 
 •  ਕੁੜੀ ਕਹਿੰਦੀ ਜੀ ਤੁਹਾਡੇ ਸਟੇਟਸ ਮੇਰੀ ਰੂਹ ਤੱਕ Touch ਕਰ ਜ਼ਾਂਦੇ ਨੇਂ 
 •  ਓ ਮੇਰੀ ਜ਼ਿੰਦਗੀ ਤੈਨੂੰ ਕਿਵੇਂ ਪਿਆਰ ਕਰਾਂ ਮੈਂ, ਤੇਰਾ ਹਰ ਸਾਹ ਮੇਰੀ ਉਮਰ ਘਟਾ ਦਿੰਦਾ
 •  ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ 
 •  ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ 
 •  ਦੋ ਦਿਨਾਂ ਤੋਂ Prisma App ਵਾਲਿਆਂ ਨੇਂ ਫੇਸਬੁੱਕ ਸੂਣ ਆਲੀ ਕੀਤੀ ਪਈ ਆ 
 •  ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ 'ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ 
 •  ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ 
 •   ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
 •   ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ
 •  ਕਿਸੇ ਨੂੰ ਮੰਦਾ ਬੋਲਣ ਤੋਂ ਪਹਿਲਾਂ ਆਪਣੀ ਚੰਗੀ ਗੱਲਾਂ ਨੂੰ ਯਾਦ ਕਰ ਲੈਣਾ ਚਾਹਿਦਾ ਹੈ, ਆਪਣੀ ਇਕ ਚੰਗੀ ਗੱਲ ਵੀ ਆਪਾਂ ਨੂੰ ਮਾੜਾ ਕਮ ਕਰਨ ਤੋਂ ਰੋਕ ਸੱਕਦੀ ਹੈ
 •  ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ..!
 •  ਜਿਸ ਰਿਸ਼ਤੇ 'ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ
 •  ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ
 •  ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ
 •  ਨਜ਼ਰ ਤੇਰੀ ਬੁਰੀ ਤੇ ਬੁਰਕਾ ਮੈਂ ਪਾਵਾਂ?
 •  ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!
 •  ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ
 •  ‪‎ਫ਼ੋਟੋ‬ ਤਾਂ ਅਸੀਂ ‪ਸ਼ੌਕ‬ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ‬ ਵੱਸਣ ਲੲੀ ਸਾਡਾ ‪ਨਾਮ‬ ਹੀ ਕਾਫੀ ਆ
 •  ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ

About our blog In Biowikistatus blog you can see all world famous celibirity all bio data and status. Like Age, Education, height, weight, Education, Salary, contact number, date of birth, biography, wiki and more. we collect data from news and hundred of blog and provide in table form in our blog. our team day night collect correct data and publish on our blog. if you really happy with our blog article please donate our team here Donate on Paypal and never forget to visit daily in your own blog https://www.bio-wiki-status.com/